Tuesday, February 11, 2014

ਅਣਜਾਣੇ ਚ ਹੋਈਆਂ ਗਲਤੀਆਂ ਲਈ ਅਧਿਕਾਰੀਆਂ ਨੂੰ ਤੰਗ ਨਾ ਕਰੇ- ਮਨਮੋਹਨ ਸਿੰਘ

ਨਵੀਂ ਦਿੱਲੀ, ਮਹੱਤਵਪੂਰਨ ਫੈਸਲਾ ਕਰਦੇ ਸਮੇਂ ਅਣਜਾਣੇ ਚ ਕੀਤੀਆਂ ਗਈਆਂ ਗਲਤੀਆਂ ਲਈ ਈਮਾਨਦਾਰ ਅਧਿਕਾਰੀਆਂ ਨੂੰ ਤੰਗ ਨਾ ਕੀਤੇ ਜਾਣ ਤੇ ਜ਼ੋਰ ਦਿੰਦੇ ਹੋਏ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਦੋਂ ਫੈਸਲਾ ਕਰਨ ਦੀ ਪ੍ਰਕਿਰਿਆ ਅਤੇ ਸ਼ਾਸਨ ਵਿਵਸਥਾ ਤੇ ਬੁਰਾ ਪ੍ਰਭਾਵ ਪਵੇਗਾ। ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾ�

Read Full Story: http://www.punjabinfoline.com/story/22392