Monday, February 10, 2014

ਕਾਂਗਰਸ ਨੇ ਸੀ. ਬੀ. ਆਈ. ਚ ਜੋੜ-ਤੋੜ ਦੀ ਮੁਹਾਰਤ ਹਾਸਲ ਕੀਤੀ ਹੈ : ਜੇਤਲੀ

ਨਵੀਂ ਦਿੱਲੀ, ਭਾਜਪਾ ਨੇ ਕਿਹਾ ਕਿ ਸੀ. ਬੀ. ਆਈ. ਦੀ ਸਿਆਸੀ ਦੁਰਵਰਤੋਂ ਹੁਣ ਸੀ. ਬੀ. ਆਈ. ਨਿਰਦੇਸ਼ਕ ਰਣਜੀਤ ਸਿਨਹਾ ਦੀ ਇਸ ਟਿੱਪਣੀ ਤੋਂ ਬਾਅਦ ਬਾਹਰ ਆ ਗਈ ਹੈ ਕਿ ਜੇਕਰ ਨਰਿੰਦਰ ਮੋਦੀ ਦੇ ਸਹਿਯੋਗੀ ਅਮਿਤ ਸ਼ਾਹ ਇਸ਼ਰਤ ਜਹਾਂ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ ਹੁੰਦਾ ਤਾਂ ਯੂ. ਪੀ. ਏ. ਸਰਕਾਰ ਖੁਸ਼ ਹੁੰਦੀ। ਸਿਨਹਾ ਨੇ ਇਹ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਭਾਜਪਾ ਨੇਤਾ ਅਰੁਣ ਜੇਤਲੀ ਨੇ ਕਾਂਗ�

Read Full Story: http://www.punjabinfoline.com/story/22360