Wednesday, February 5, 2014

ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਵੇ : ਫਾਰੂਕ

ਜੰਮੂ, ਯੂ. ਪੀ. ਏ. ਵਿਚ ਸਹਿਯੋਗੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਕੇਂਦਰੀ ਅਕਸ਼ੈ ਊਰਜਾ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ 1984 ਵਿਚ ਦਿੱਲੀ ਵਿਚ ਹੋਏ ਦੰਗਿਆਂ ਨੂੰ ਦੇਸ਼ ਦਾ ਕੋਈ ਵਿਅਕਤੀ ਸਹੀ ਨਹੀਂ ਮੰਨ ਸਕਦਾ। ਇਨ੍ਹਾਂ ਦੰਗਿਆਂ ਵਿਚ ਇਕੱਲੇ ਦਿੱਲੀ ਵਿਚ ਹੀ 3000 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਲਈ ਇਨ੍ਹਾਂ ਦੰਗਿਆਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜ

Read Full Story: http://www.punjabinfoline.com/story/22289