Friday, February 14, 2014

ਮੰਤਰੀ ਜੋਸ਼ੀ ਨੇ ਸੁਣੀਆਂ ਐਮਬੀਬੀਐਸ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ

ਅੱਜ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਐਮਬੀਬੀਐਸ ਦੇ ਵਿਦਿਆਰਥੀ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਪੰਜਾਬ ਦੇ ਮੈਡੀਕਲ ਸਿਖਿਆ ਮੰਤਰੀ ਅਨਿਲ ਜੋਸ਼ੀ ਕੋਲ ਆਏ l ਓਹਨਾ ਨੇ ਸਮੂੰਹ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਮੰਤਰੀ ਜੋਸ਼ੀ ਨੂੰ ਜਾਨੂ ਕਰਵਾਇਆ ਅਤੇ ਭਾਰਤ ਸਰਕਾਰ ਵਲੋਂ ਕੁਝ ਰੂਲਜ਼ ਵਿਚ ਕੀਤੇ ਗਏ ਬਦਲਾਅ ਨਾਲ ਹੋਰ ਵਦੀਆਂ ਮੁਸ਼ਕਿਲਾਂ ਅਤੇ ਆਉਣ ਵਾਲੀਆਂ ਕਠਿਨਾਈਆਂ ਬਾਰੇ ਮੰਤਰੀ �

Read Full Story: http://www.punjabinfoline.com/story/22435