Monday, February 3, 2014

ਵਿਗਿਆਨ ਅਤੇ ਟੈਕਨਾਲੋਜੀ ਤੇ ਖਰਚ ਨੂੰ ਵਧਾਇਆ ਜਾਣਾ ਚਾਹੀਦੈ: ਮਨਮੋਹਨ

ਜੰਮੂ, ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ ਜ਼ਿਆਦਾ ਫੰਡ ਦੀ ਵਕਾਲਤ ਕਰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਵਿਗਿਆਨ ਅਤੇ ਟੈਕਨਾਲੋਜੀ ਤੇ ਦੇਸ਼ ਦਾ ਸਾਲਾਨਾ ਖਰਚ ਘੱਟੋਂ-ਘੱਟ ਜੀ. ਡੀ. ਪੀ. ਦਾ 2 ਫੀਸਦੀ ਹੋਣਾ ਚਾਹੀਦਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਵਿਗਿਆਨ ਦਾ ਕਿਸੇ ਨਾ ਕਿਸੇ ਨੂੰ ਪੋਸ਼ਣ ਕਰਨਾ ਚਾਹੀਦਾ ਹੈ। ਸਾਨੂੰ ਵਿਗਿਆਨ ਅਤੇ ਟੈਕਨਾਲੋਜੀ ਤੇ ਸਾਲਾਨਾ ਖਰਚ ਨ�

Read Full Story: http://www.punjabinfoline.com/story/22262