Monday, February 3, 2014

ਬੇਨੀ ਦੇ ਗੜ੍ਹ ਚ ਰੈਲੀ ਨੂੰ ਸੰਬੋਧਨ ਕਰਨਗੇ ਮੁਲਾਇਮ ਅਤੇ ਅਖਿਲੇਸ਼

ਲਖਨਊ, ਸਮਾਜਵਾਦੀ ਪਾਰਟੀ (ਸਪਾ) ਪ੍ਰਮੁੱਖ ਮੁਲਾਇਮ ਸਿੰਘ ਯਾਦਵ ਸੋਮਵਾਰ ਨੂੰ ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਦੇ ਗੜ੍ਹ ਗੋਂਡਾ ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਚ ਉਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਮੌਜੂਦ ਰਹਿਣਗੇ। ਗੋਂਡਾ ਸਥਿਤ ਭਗਤ ਸਿੰਘ ਇੰਟਰ ਕਾਲਜ ਦੇ ਮੈਦਾਨ ਚ ਹੋਣ ਵਾਲੀ ਇਹ ਰੈਲੀ ਸਪਾ ਦੀ ਦੇਸ਼ ਬਚਾਓ-ਦੇਸ਼ ਬਣਾਓ ਰੈਲੀਆਂ ਦੀ �

Read Full Story: http://www.punjabinfoline.com/story/22256