Saturday, February 8, 2014

ਕਾਮਨਵੈਲਥ ਘਪਲੇ ਚ ਸ਼ੀਲਾ ਦੀਕਸ਼ਤ ਤੇ ਕੱਸਿਆ ਸ਼ਿਕੰਜਾ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਤੇ ਸ਼ਿਕੰਜਾ ਕੱਸਦੇ ਹੋਏ ਸ਼ੁੱਕਰਵਾਰ ਦੇਰ ਰਾਤ ਐਂਟੀ ਕੁਰੱਪਸ਼ਨ ਬਰਾਂਚ ਨੂੰ ਕਾਮਨਵੈਲਥ ਖੇਡਾਂ ਨਾਲ ਜੁੜੇ ਇਕ ਹੋਰ ਪ੍ਰਾਜੈਕਟ ਵਿਚ ਘਪਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਹਨ। ਦੋਸ਼ ਹੈ ਕਿ ਸਲੀਮਗੜ੍ਹ ਫੋਰਟ ਤੋਂ ਵੈਲੋਡਰਮ ਰੋਡ ਤੇ ਮੁਕਰਬਾ ਚੌਕ ਦੇ ਪ੍ਰਾਜੈਕਟ ਦੇ ਕੰਮ ਵਿਚ ਭਾਰੀ ਬੇਨਿਯਮੀਆਂ ਵਰਤੀਆਂ ਗਈ�

Read Full Story: http://www.punjabinfoline.com/story/22341