Tuesday, February 11, 2014

ਮੈਨੂੰ ਦਿਖਾਏ ਬਿਨਾਂ ਜਨਲੋਕਪਾਲ ਬਿੱਲ ਕੈਬਨਿਟ ਚ ਰੱਖਣਾ ਗਲਤ

ਨਵੀਂ ਦਿੱਲੀ, ਦਿੱਲੀ ਜਨ ਲੋਕਪਾਲ ਬਿੱਲ ਨੂੰ ਲੈ ਕੇ ਉਪ ਰਾਜਪਾਲ ਨਜੀਬ ਜੰਗ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਟਕਰਾਅ ਦੀ ਸਥਿਤੀ ਨਜ਼ਰ ਆ ਰਹੀ ਹੈ। ਬਿੱਲ ਨੂੰ ਬਿਨਾਂ ਦਿਖਾਏ ਮੰਤਰੀ ਮੰਡਲ ਚ ਰੱਖਣ ਨੂੰ ਗਲਤ ਦੱਸਣ ਦੇ ਨਾਲ ਹੀ ਉਪ ਰਾਜਪਾਲ ਨੇ ਇਸਦੀ ਸੰਵਿਧਾਨਿਕਤਾ ਨੂੰ ਲੈ ਕੇ ਕਾਨੂੰਨ ਮੰਤਰਾਲਾ ਕੋਲੋਂ ਸਲਾਹ ਮੰਗ ਕੇ ਗੇਂਦ ਕੇਂਦਰ ਦੇ ਪਾਲੇ ਚ ਸਰਕਾ ਦਿੱਤੀ ਹੈ। ਕੇਜਰੀਵਾ�

Read Full Story: http://www.punjabinfoline.com/story/22387