Tuesday, February 11, 2014

ਪਾਕਿਸਤਾਨ ਚ ਭਾਰਤੀ ਚਾਲਕਾਂ ਨੂੰ ਹਿਰਾਸਤ ਚ ਲਏ ਜਾਣ ਨੂੰ ਲੈ ਕੇ ਖੁਰਸ਼ੀਦ ਨੂੰ ਪੱਤਰ

ਜੰਮੂ, ਭਾਜਪਾ ਨੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਭਾਰਤੀ ਚਾਲਕਾਂ ਨੂੰ ਕਥਿਤ ਤੌਰ ਤੇ ਹਿਰਾਸਤ ਚ ਲਏ ਜਾਣ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਜ਼ਲਦੀ ਰਿਹਾਈ ਦੀ ਮੰਗ ਕੀਤੀ ਹੈ। ਰਾਜ ਸਭਾ ਮੈਂਬਰ ਅਤੇ ਜੰਮੂ-ਕਸ਼ਮੀਰ ਚ ਭਾਜਪਾ ਦੇ ਇੰਚਾਰਜ ਅਵਿਨਾਸ਼ ਰਾਏ ਖੱਨਾ ਨੇ ਖੁਰਸ਼ੀਦ ਨੂੰ ਪੱਤਰ ਲਿਖ ਕੇ ਕਿਹਾ ਕਿ ਭਾਰਤੀ ਚ�

Read Full Story: http://www.punjabinfoline.com/story/22389