Friday, February 14, 2014

ਸੰਵਿਧਾਨਕ ਰੂਪ ਨਾਲ ਪਾਸ ਬਿੱਲ ਨੂੰ ਹੀ ਸਮਰਥਨ- ਕਾਂਗਰਸ

ਨਵੀਂ ਦਿੱਲੀ, ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਮੁੱਖ ਅਰਵਿੰਦਰ ਸਿੰਘ ਲਵਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨਕ ਰੂਪ ਨਾਲ ਪਾਸ ਕੀਤੇ ਜਾਣ ਤੇ ਹੀ ਲੋਕਪਾਲ ਬਿੱਲ ਦਾ ਪੂਰੀ ਤਰ੍ਹਾਂ ਸਮਰਥਨ ਕਰੇਗੀ। ਲਵਲੀ ਨੇ ਕਿਹਾ, ਮੈਂ ਅਰਵਿੰਦ ਕੇਜਰੀਵਾਲ ਨੂੰ ਸਾਫ ਤੌਰ ਤੇ ਲਿਖਿਆ ਹੈ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ (ਆਪ) ਨੂੰ ਇਸ ਦੇ 18 ਏਜੰਡੇ ਦੇ ਆਧਾਰ ਤੇ ਸਮਰਥਨ ਦਿੱਤਾ ਹੈ, ਜਿ�

Read Full Story: http://www.punjabinfoline.com/story/22451