Friday, February 7, 2014

ਅਖਿਲੇਸ਼ ਸਰਕਾਰ ਦੇ ਚਹੇਤੇ ਅਫਸਰ ਹੀ ਰਸਤੇ ਦਾ ਰੋੜਾ

ਲਖਨਊ, ਸਮਾਜਵਾਦੀ ਪਾਰਟੀ (ਸਪਾ) ਪ੍ਰਮੁੱਖ ਮੁਲਾਇਮ ਸਿੰਘ ਯਾਦਵ ਦੇ ਕਈ ਵਿਸ਼ਵਾਸ ਪਾਤਰ ਅਫਸਰ ਹੀ ਅਖਿਲੇਸ਼ ਯਾਦਵ ਸਰਕਾਰ ਲਈ ਅੜੰਗੇਬਾਜ਼ ਸਾਬਤ ਹੋ ਰਹੇ ਹਨ। 20 ਮਹੀਨੇ ਦੇ ਕਾਰਜਕਾਲ ਚ ਇਨ੍ਹਾਂ ਅਫਸਰਾਂ ਕਾਰਨ ਅਖਿਲੇਸ਼ ਸਰਕਾਰ ਦੀ ਖੂਬ ਕਿਰਕਿਰੀ ਹੋਈ ਹੈ। ਇਨ੍ਹਾਂ ਅਫਸਰਾਂ ਨੂੰ ਵਿਕਾਸ ਦੇ ਕੰਮਾਂ ਚ ਰੁਕਾਵਟ ਵੀ ਮੰਨਿਆ ਜਾ ਰਿਹਾ ਹੈ। 2012 ਚ ਸੱਤਾ ਚ ਆਉਣ ਤੋਂ ਬਾਅਦ ਅਖਿਲੇਸ਼ ਯਾਦਵ ਨੇ ਮੁੱਖ ਮੰਤ

Read Full Story: http://www.punjabinfoline.com/story/22334