Tuesday, February 11, 2014

ਬੈਂਕ ਮੁਲਾਜ਼ਮਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਤਾਲ

ਅੱਜ ਪੂਰੇ ਦੇਸ਼ ਵਿਚ ਬੈਂਕ ਮੁਲਾਜ਼ਮਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਨਾਲ ਗ੍ਰਾਹਕਾਂ ਅਤੇ ਆਮ ਜਨਤਾ ਨੂੰ ਵਧੇਰੇ ਪਰਿਸ਼ਾਨੀ ਦਾ ਸਾਹਮਣਾ ਕਰਨਾ ਪਿਆ l ਇਹ ਹੜਤਾਲ ਬੈਂਕ ਮੁਲਾਜਮਾਂ ਵਲੋਂ ਦੋ ਦਿਨ ਲਈ ਰਖੀ ਗਈ ਹੈ l ਅੱਜ ਆਪਣਾ ਕੰਮ ਸਾਰਨ ਲਈ ਲੋਕਾਂ ਨੇ ਵਧੇਰੇ ਏ.ਟੀ.ਐਮ. ਦਾ ਇਸਤਿਮਾਲ ਕੀਤਾ ਅਤੇ ਮਸ਼ੀਨ ਤੋਂ ਹੀ ਪੈਸੇ ਕਢਵਾ ਕੇ ਆਪਣਾ ਕੰਮ ਸਾਰਿਆ, ਇਸ ਦੇ ਚਲਦਿਆਂ ਅੱਜ ਏ.ਟੀ.ਐਮ

Read Full Story: http://www.punjabinfoline.com/story/22383