Saturday, February 8, 2014

ਰਾਹੁਲ ਗਾਂਧੀ ਦਾ ਰੋਡ ਸ਼ੋਅ ਆਯੋਜਿਤ

ਹਜਾਰੀਬਾਗ, ਝਾਰਖੰਡ ਦੇ ਹਜਾਰੀਬਾਗ ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਸ਼ੁੱਕਰਵਾਰ ਨੂੰ ਰੋਡ ਸ਼ੋਅ ਪ੍ਰੋਗਰਾਮ ਆਯੋਜਿਤ ਹੋਇਆ ਹੈ। ਭਾਰੀ ਸੁਰੱਖਿਆ ਵਿਵਸਥਾ ਚ ਪੀ. ਟੀ. ਸੀ. ਮੈਦਾਨ ਚ ਰਾਹੁਲ ਗਾਂਧੀ ਹੈਲੀਕਾਰਪਟ ਚ ਉਤਰੇ ਜਿੱਥੇ ਰਾਜ ਦੇ ਖੇਤੀ ਮੰਤਰੀ ਯੋਗਿੰਦਰ ਸਾਵ ਅਤੇ ਸਦਰ ਵਿਧਾਇਕ ਸੌਰਭ ਨਾਰਾਇਣ ਸਿੰਘ ਸਮੇਤ ਹੋਰ ਕਾਂਗਰਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਾਂਗਰਸ ਨੇਤਾਵਾਂ

Read Full Story: http://www.punjabinfoline.com/story/22343