Monday, February 10, 2014

ਅਦਾਲਤ ਵੱਲੋਂ ਕਾਨੂੰਨ ਦੀ ਉਚਿਤਤਾ ਦੀ ਪਰਖ ਦੀ ਵਿਵਸਥਾ ਹੈ ਸੰਵਿਧਾਨ ਚ- ਰਾਸ਼ਟਰਪਤੀ

ਨਵੀਂ ਦਿੱਲੀ, ਆਪ ਦੇ ਲੋਕਪਾਲ ਬਿੱਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਕਿਸੇ ਕਾਨੂੰਨ ਦੀ ਉਚਿਤਤਾ, ਭਾਵੇਂ ਉਹ ਕੇਂਦਰ ਦੀ ਹੋਵੇ ਜਾਂ ਰਾਜ ਦੀ- ਉਸ ਦੀ ਜਾਂਚ ਸੰਵਿਧਾਨ ਚ ਕੀਤੀ ਗਈ ਵਿਆਖਿਆ ਅਨੁਸਾਰ ਅਦਾਲਤ ਵੱਲੋਂ ਕੀਤੀ ਜਾਂਦੀ ਹੈ। ਰਾਸ਼ਟਰਪਤੀ ਨੇ ਕਿਹਾ, ਸੰਸਦ ਦਾ ਮੁੱਖ ਕੰਮ ਹੈ-ਸਮਾਜਿਕ, ਆਰਥਿਕ ਅਤੇ ਸਿਆਸੀ ਹਰ ਮੋਰਚੇ ਤੇ ਲੋਕ�

Read Full Story: http://www.punjabinfoline.com/story/22377