Monday, February 10, 2014

ਫੌਜ ਚ ਜਾਸੂਸੀ ਦੀ ਗੱਲ ਮੰਨੀ ਸਰਕਾਰ ਨੇ

ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਸੋਮਵਾਰ ਨੂੰ ਮੰਨਿਆ ਕਿ ਦੇਸ਼ ਦੀ ਹਥਿਆਰਬੰਦ ਫੌਜਾਂ ਚ ਜਾਸੂਸੀ ਦੀ ਗਤੀਵਿਧੀ ਦੀ ਜਾਣਕਾਰੀ ਉਸ ਦੇ ਧਿਆਨ ਚ ਆਈ ਹੈ। ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਲੋਕਸਭਾ ਚ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 2 ਸਾਲਾਂ ਅਤੇ ਚਾਲੂ ਸਾਲ ਦੌਰਾਨ ਕਥਿਤ ਜਾਸੂਸੀ ਦੇ 3 ਮਾਮਲਿਆਂ ਦੀ ਸੂਚਨਾ ਮਿਲੀ ਹੈ। ਇਨ੍ਹਾਂ ਮਾਮਲਿਆਂ

Read Full Story: http://www.punjabinfoline.com/story/22375