Thursday, February 6, 2014

ਅਰਵਿੰਦ ਕੇਜਰੀਵਾਲ ਬਣੇ ਗੀਤਕਾਰ

ਮੁੰਬਈ, ਦਿੱਲੀ ਦੇ ਮੁੱਖਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਹੁਣ ਗੀਤਕਾਰ ਵੀ ਬਣ ਗਏ ਹਨ। ਬਾਲੀਵੁਡ ਵਿਚ ਅਜਿਹੀ ਚਰਚਾ ਹੈ ਕਿ ਰਾਜਾ ਬੁੰਦੇਲਾ ਦਿਲ ਤੋਂ ਦੀਵਾਨਾ ਹੈ ਨਾਂ ਦੀ ਇਕ ਫਿਲਮ ਦਾ ਨਿਰਦੇਸ਼ਨ ਕਰਨ ਰਹੇ ਹਨ। ਦੀਪਕ ਸ਼ਰਮਾ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਚ ਆਮਿਰ ਖਾਨ ਦੇ ਭਰਾ ਹੈਦਰ ਅਲੀ ਖਾਨ ਤੋਂ ਇਲਾਵਾ ਜ਼ੀਨਤ ਅਮਾਨ ਅਤੇ ਰਾਜ ਬੱਬਰ ਦੀ ਵੀ ਅਹਿਮ ਭੂਮਿਕਾ �

Read Full Story: http://www.punjabinfoline.com/story/22314