Thursday, February 13, 2014

ਰਾਸ਼ਟਰਪਤੀ ਵਲੋਂ ਪੀ. ਪੀ. ਰਾਓ ਦੇ ਨਾਂ ਤੇ ਮੋਹਰ

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਪ੍ਰਸਿੱਧ ਕਾਨੂੰਨਦਾਨ ਪੀ. ਪੀ. ਰਾਓ ਦੇ ਨਾਂ ਦੀ ਉੱਚ ਤਾਕਤੀ ਲੋਕਪਾਲ ਚੋਣ ਕਮੇਟੀ ਦੀ ਨਾਮਜ਼ਦਗੀ ਨਾਲ ਦੇਸ਼ ਦੇ ਪਹਿਲੇ ਲੋਕਪਾਲ ਦੀ ਨਿਯੁਕਤੀ ਲਈ ਸਥਿਤੀ ਸਪੱਸ਼ਟ ਹੋ ਗਈ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਵਲੋਂ ਉਠਾਏ ਗਏ ਜ਼ੋਰਦਾਰ ਇਤਰਾਜ਼ਾਂ ਦੇ ਬਾਵਜੂਦ ਪ੍ਰਣਬ ਮੁਖਰਜੀ ਨੇ ਕਮੇਟੀ ਦੇ ਮੈਂਬਰ ਵਲੋਂ ਪੀ. ਪੀ. ਰਾਓ. ਦੀ ਨ�

Read Full Story: http://www.punjabinfoline.com/story/22421