Thursday, February 6, 2014

ਸਹੁੰ ਤੋਂ ਬਾਅਦ ਨਹੀਂ ਮਿਲਿਆ ਮੰਤਰੀਆਂ ਨੂੰ ਵਿਭਾਗ

ਲਖਨਊ, ਉੱਤਰ ਪ੍ਰਦੇਸ਼ ਦੀ ਅਖਿਲੇਸ਼ ਯਾਦਵ ਸਰਕਾਰ ਦੇ 7 ਮੰਤਰੀਆਂ ਕੋਲ ਕੰਮ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਸਹੁੰ ਚੁਕੇ ਅੱਧਾ ਮਹੀਨਾ ਬੀਤ ਗਿਆ ਪਰ ਹੁਣ ਤੱਕ ਉਨ੍ਹਾਂ ਨੂੰ ਵਿਭਾਗ ਨਹੀਂ ਮਿਲ ਸਕੇ ਹਨ। 21 ਜਨਵਰੀ ਨੂੰ ਮੁੱਖ ਮੰਤਰੀ ਨੇ ਆਪਣੇ ਰਾਜ ਮੰਤਰੀਆਂ- ਸ਼ਾਹਿਦ ਮਨਜ਼ੂਰ, ਇਕਬਾਲ ਮਹਿਮੂਦ, ਮਨੋਜ ਪਾਂਡੇ, ਮਹਿਬੂਬ ਅਲੀ, ਗਾਇਤਰੀ ਪ੍ਰਜਾਪਤੀ ਨੂੰ ਤਰੱਕੀ ਦੇਣ ਲਈ ਕੈਬਨਿਟ ਮੰਤਰੀ ਬਣਾਇਆ ਜਦੋਂ

Read Full Story: http://www.punjabinfoline.com/story/22315