Tuesday, February 11, 2014

ਖੁਰਾਕ ਸੁਰੱਖਿਆ ਦੇ ਅਧੀਨ ਚਾਰ ਕੰਪਨੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ

ਨਵੀਂ ਦਿੱਲੀ, ਕੇਂਦਰ ਨੇ ਮੰਗਲਵਾਰ ਨੂੰ ਦੱਸਿਆ ਕਿ ਖੁਰਾਕ ਸੁਰੱਖਿਆ ਅਤੇ ਮਾਨਕ ਕਾਨੂੰਨ ਦੇ ਅਧੀਨ ਸੂਬਾ ਸਰਕਾਰਾਂ ਨੇ ਉਤਪਾਦਨ ਕੰਪਨੀਆਂ ਕੋਕਾਕੋਲਾ, ਪੈਪਸੀਕੋ, ਪ੍ਰਿਯਾਗੋਲਡ ਅਤੇ ਮਹਾਵੀਰ ਫੂਡ ਬੀਵਰੇਜ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਨਜਮਾ ਹੇਪਤੁੱਲਾ ਦੇ ਸਵਾਲਾਂ ਦੇ ਲਿਖਤੀ ਜਵਾਬ ਚ ਰਾਜ ਸਭਾ ਨੂੰ ਇਹ ਜਾਣ�

Read Full Story: http://www.punjabinfoline.com/story/22395