Monday, February 17, 2014

ਆਪ ਸਰਕਾਰ ਨੇ ਵਿਦੇਸ਼ੀ ਚੰਦੇ ਦਾ ਨਹੀਂ ਦਿੱਤਾ ਬਿਊਰਾ : ਸ਼ਿੰਦੇ

ਸੋਲਾਪੁਰ/ਮਹਾਰਾਸ਼ਟਰ, ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਆਪ ਨੂੰ ਮਿਲੇ ਵਿਦੇਸ਼ੀ ਚੰਦੇ ਤੇ ਵਾਰ-ਵਾਰ ਸੂਚਨਾ ਮੰਗੇ ਜਾਣ ਦੇ ਬਾਵਜੂਦ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਇਸ ਤੇ ਚੁੱਪ ਹਨ। ਆਪਣੇ ਗ੍ਰਹਿ ਨਗਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿੰਦੇ ਨੇ ਕਿਹਾ ਕਿ ਕੇਜਰੀਵਾਲ ਨੇ ਅਜੇ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਵਿਦੇਸ਼ੀ ਚੰਦੇ ਦਾ �

Read Full Story: http://www.punjabinfoline.com/story/22482