Monday, February 3, 2014

ਪਾਰਦਰਸ਼ਿਤਾ ਸਾਡਾ ਟੀਚਾ ਹੋਵੇਗਾ: ਹਰੀਸ਼ ਰਾਵਤ

ਦੇਹਰਾਦੂਨ, ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਹਰੀਸ਼ ਰਾਵਤ ਨੇ ਐਤਵਾਰ ਨੂੰ ਕਿਹਾ ਕਿ ਪਾਰਦਰਸ਼ਿਤਾ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੋਵੇਗਾ ਅਤੇ ਸਾਲ 2013 ਚ ਅਚਾਨਕ ਆਏ ਹੜ੍ਹ ਦੇ ਪ੍ਰਭਾਵਾਂ ਤੋਂ ਪਾਰ ਪਾਉਣਾ ਸਭ ਤੋਂ ਵੱਡੀ ਚੁਣੌਤੀ ਹੋਵੇਗਾ। ਉੱਤਰਾਖੰਡ ਦੇ ਮੁੱਖ ਮੰਤਰੀ ਸੀਟ ਦੀ ਸਹੁੰ ਲੈਣ ਤੋਂ ਬਾਅਦ ਆਪਣੇ ਪਹਿਲੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਵਤ ਨੇ ਕਿਹਾ ਕਿ ਸ਼ਾਸਨ ਚ ਪ�

Read Full Story: http://www.punjabinfoline.com/story/22252