Wednesday, February 5, 2014

ਕੀ ਮੋਦੀ ਦੀ ਆਲੋਚਨਾ ਨਾਲ ਵਧ ਰਹੀ ਹੈ ਨਮੋ ਲਹਿਰ?

ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਨੇ ਇਹ ਕਹਿ ਕੇ ਕਿ ਜਿੰਨਾ ਤੀਸਰੇ ਮੋਰਚੇ ਦਾ ਰੌਲਾ ਪਵੇਗਾ, ਲੋਕਾਂ ਵਿਚ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਓਨੀ ਜ਼ਿਆਦਾ ਪੈਦਾ ਹੋਵੇਗੀ, ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਮੋਦੀ ਦੇ ਆਲੋਚਕ ਵੀ ਦੱਬੀ ਜ਼ੁਬਾਨ ਵਿਚ ਇਹ ਮੰਨਣ ਲੱਗੇ ਹਨ ਕਿ ਮੋਦੀ ਦਾ ਜ਼ਿਆਦਾ ਵਿਰੋਧ ਉਨ੍ਹਾਂ ਲਈ ਹੀ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਇਸ ਦੇ ਪਿੱਛੇ ਉਨ

Read Full Story: http://www.punjabinfoline.com/story/22286