Tuesday, February 4, 2014

ਹੁਣ ਮੋਦੀ ਅੱਗੇ, ਭਾਜਪਾ ਅਤੇ ਸੰਘ ਪਿੱਛੇ- ਦਿਗਵਿਜੇ

ਇੰਦੌਰ, ਨਰਿੰਦਰ ਮੋਦੀ ਤੇ ਵਾਰ ਕਰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨੇ ਆਪਣੀ ਪਾਰਟੀ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਨੂੰ ਪਿੱਛੇ ਛੱਡ ਦਿੱਤਾ ਹੈ। ਦਿਗਵਿਜੇ ਨੇ ਸੋਮਵਾਰ ਦੀ ਰਾਤ ਇਕ ਸਮਾਰੋਹ ਚ ਸ਼ਾਮਲ ਹੋਣ ਦੌਰਾਨ ਕਿਹਾ, ਹੁਣ ਮੋਦੀ ਅੱਗੇ ਹੋ ਗਏ ਹਨ ਅਤੇ ਭਾਜਪਾ ਅਤੇ ਸੰਘ ਪਿੱਛੇ।
ਕਾਂਗਰਸ ਦੇ ਜਨਰਲ ਸਕੱ�

Read Full Story: http://www.punjabinfoline.com/story/22277