Friday, February 7, 2014

ਸ਼ਿਮਲਾ ਸਮਝੌਤਾ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੀ ਜਗ੍ਹਾ ਨਹੀਂ ਲੈਂਦਾ: ਪਾਕਿਸਤਾਨ

ਇਸਲਾਮਾਬਾਦ, ਸਾਰੇ ਅਧੂਰੇ ਮੁੱਦਿਆਂ ਤੇ ਗੰਭੀਰ ਗੱਲਬਾਤ ਦੀ ਇੱਛਾ ਜਤਾਉਣ ਵਾਲੇ ਪਾਕਿਸਤਾਨ ਨੇ ਕਿਹਾ ਕਿ ਭਾਰਤ ਦਾ ਇਹ ਰੂਖ ਤਰਕਸੰਗਤ ਨਹੀਂ ਹੈ ਕਿ 1972 ਦਾ ਸ਼ਿਮਲਾ ਸਮਝੌਤਾ ਕਸ਼ਮੀਰ ਮੁੱਦੇ ਤੇ ਸੰਯੁਕਤ ਰਾਸ਼ਟਰ ਦੇ ਪਹਿਲਾਂ ਦੇ ਪ੍ਰਸਤਾਵਾਂ ਦੀ ਥਾਂ ਲਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਸਨੀਮ ਅਸਲਮ ਨੇ ਹਫਤਾਵਰ ਪੱਤਰਕਾਰ ਸੰਮੇਲਨ ਚ ਕਿਹਾ ਕਿ ਮੈਨੂੰ ਸਮਝ ਚ ਨਹੀਂ ਆਉਂਦਾ ਕਿ ਕਿਵੇਂ ਇਕ

Read Full Story: http://www.punjabinfoline.com/story/22330