Thursday, February 13, 2014

ਰਾਜਪਾਲ ਦੇਖੇ ਸੂਬਾ ਸਰਕਾਰਾਂ ਸੰਵਿਧਾਨ ਦੇ ਅਨੁਰੂਪ ਕੰਮ ਕਰਨ- ਪ੍ਰਣਬ

ਨਵੀਂ ਦਿੱਲੀ, ਲੋਕਪਾਲ ਬਿੱਲ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਕੇਂਦਰ ਦਰਮਿਆਨ ਟਕਰਾਅ ਦੀ ਸਥਿਤੀ ਪੈਦਾ ਹੋਣ ਦਰਮਿਆਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਜਪਾਲਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਸੂਬਾ ਸਰਕਾਰਾਂ ਸੰਵਿਧਾਨ ਦੇ ਅਨੁਰੂਪ ਕੰਮ ਕਰਨ। ਸ਼੍ਰੀ ਮੁਖਰਜੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਚ ਰਾਜਪਾਲਾਂ ਦੇ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਰਾਜਪਾਲ ਦੀ ਭੂਮਿਕਾ ਕੇ

Read Full Story: http://www.punjabinfoline.com/story/22433