Tuesday, February 4, 2014

ਜੋੜੇ ਜਾਣਗੇ ਸਭ ਤੋਂ ਵੱਡੀ ਦੂਰਬੀਨ ਦੇ ਅੰਸ਼ : ਨਾਸਾ

ਵਾਸ਼ਿੰਗਟਨ, ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਧਿਕਾਰੀ ਨੇ ਕਿਹਾ ਹੈ ਕਿ ਉਹ ਸਭ ਤੋਂ ਸ਼ਕਤੀਸ਼ਾਲੀ ਪੁਲਾੜ ਦੂਰਬੀਨ ਦੇ ਅੰਸ਼ਾਂ ਨੂੰ ਜੋੜਨ ਲਈ ਤਿਆਰ ਹਨ। 8.8 ਅਰਬ ਡਾਲਰ ਦੇ ਜੇਮਸ ਵੇਬ ਪੁਲਾੜ ਦੂਰਦਰਸ਼ੀ ਦਾ ਲਾਂਚ ਸਾਲ 2018 ਚ ਹੋਵੇਗਾ। ਇਸ ਨੂੰ ਤਿਆਰ ਕਰਨ ਦਾ ਟੀਚਾ ਸੁਦੂਰ ਗ੍ਰਹਿਆਂ ਅਤੇ ਤਾਰਾ ਮੰਡਲਾਂ ਦਾ ਅਧਿਐਨ ਕਰਨਾ ਹੈ। ਇਹ ਦੂਰਬੀਨ ਸਾਲ 1990 ਚ ਆਈ ਹੱਬਲ ਪੁਲਾੜ ਦੂਰਦਰਸ਼ੀ ਦਾ ਅਨੁਵਰਤੀ ਹੈ। ਇ

Read Full Story: http://www.punjabinfoline.com/story/22272