Monday, February 10, 2014

ਅਖਿਲੇਸ਼ ਦਾ ਦਾਅਵਾ- ਉੱਤਰ ਪ੍ਰਦੇਸ਼ ਚ ਲੋਕ ਸਭਾ ਦੀਆਂ ਸਭ ਤੋਂ ਵਧ ਸੀਟਾਂ ਸਪਾ ਜਿੱਤੇਗੀ

ਕਾਨਪੁਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਉੱਤਰ ਪ੍ਰਦੇਸ਼ ਚ ਸਭ ਤੋਂ ਜ਼ਿਆਦਾ ਸੀਟਾਂ ਤੇ ਚੋਣਾਂ ਜਿੱਤੇਗੀ ਕਿਉਂਕਿ ਪਾਰਟੀ ਕਦੇ ਧਰਮ ਅਤੇ ਜਾਤੀ ਤੇ ਸਿਆਸਤ ਨਹੀਂ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਮੇਸ਼ਾ ਇਹ ਧਿਆਨ ਰੱਖਦੀ ਹੈ ਕਿ ਧਰਮਨਿਰਪੱਖ ਰਹਿੰਦੇ ਹੋਏ ਪ੍ਰਦੇਸ਼ ਦੇ ਵਿਕਾਸ ਅ�

Read Full Story: http://www.punjabinfoline.com/story/22374