Thursday, February 6, 2014

ਦਿੱਲੀ ਸਰਕਾਰ ਦਾ ਸੀ. ਡਬਲਊ. ਜੀ. ਪ੍ਰਾਜੈਕਟਾਂ ਤੇ ਸ਼ੀਲਾ ਦੀਕਸ਼ਤ ਦੇ ਖਿਲਾਫ ਕਦਮ

ਨਵੀਂ ਦਿੱਲੀ, ਬਾਹਰ ਤੋਂ ਸਮਰਥਨ ਦੇ ਰਹੀ ਕਾਂਗਰਸ ਦੇ ਖਿਲਾਫ ਇਕ ਹੋਰ ਕਦਮ ਉਠਾਉਂਦੇ ਹੋਏ ਆਪ ਸਰਕਾਰ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੂੰ ਸ਼ੀਲਾ ਦੀਕਸ਼ਤ ਦੇ ਸ਼ਾਸਨਕਾਲ ਚ ਲਾਗੂ ਕੀਤੇ ਗਏ ਰਾਸ਼ਟਰਮੰਡਲ ਖੇਡ ਨਾਲ ਜੁੜੇ ਕੁਝ ਪ੍ਰਾਜੈਕਟਾਂ ਦੀ ਜਾਂਚ ਕਰਨ ਨੂੰ ਕਿਹਾ ਹੈ। ਸਰਕਾਰ ਨੇ ਖਾਸ ਤੌਰ ਤੇ ਏ. ਸੀ. ਬੀ. ਤੋਂ ਸਟ੍ਰੀਟ ਲਾਈਟ ਪ੍ਰਾਜੈਕਟ ਚ ਕਥਿਤ ਬੇਨਿਯਮਤਾ ਦੀ ਜਾ�

Read Full Story: http://www.punjabinfoline.com/story/22317