Monday, February 10, 2014

ਜਲਦੀ ਸਬੂਤ ਪੇਸ਼ ਕਰਾਂਗਾ ਕਿ ਬਾਦਲ ਆਪ੍ਰੇਸ਼ਨ ਬਲਿਊ ਸਟਾਰ ਦੇ ਸਮੇਂ ਜੇਲ ਚ ਬੰਦ ਨਹੀਂ ਸਨ : ਅਮਰਿੰਦਰ

ਜਲੰਧਰ, ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪ੍ਰੇਸ਼ਨ ਬਲਿਊ ਸਟਾਰ ਦੇ ਸਮੇਂ ਜੇਲ ਵਿਚ ਬੰਦ ਹੋਣ ਦੇ ਕੀਤੇ ਗਏ ਦਾਅਵੇ ਨੂੰ ਠੁਕਰਾਉਂਦੇ ਹੋਏ ਸਾਬਕਾ ਮੁਖ ਮੰਤਰੀ ਤੇ ਕਾਂਗਰਸ ਕਾਰਜ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਉਨ੍ਹਾਂ (ਮੁਖ ਮੰਤਰੀ) ਨੂੰ ਗਲਤ ਸਾਬਤ ਕਰ ਕੇ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿਚ ਕਿਹ�

Read Full Story: http://www.punjabinfoline.com/story/22366