Wednesday, February 5, 2014

ਸੀਨੀਅਰ ਅਮਰੀਕੀ ਡਿਪਲੋਮੈਟ ਦੱਖਣੀ ਏਸ਼ੀਆ ਚ ਮਹਿਲਾ ਮੁੱਦੇ ਤੇ ਕਰੇਗੀ ਚਰਚਾ

ਵਾਸ਼ਿੰਗਟਨ, ਭਾਰਤੀ ਉਪ ਮਹਾਦੀਪ ਦੀ ਯਾਤਰਾ ਤੇ ਨਿਕਲੀ ਇਕ ਸੀਨੀਅਰ ਅਮਰੀਕੀ ਡਿਪਲੋਮੈਟ ਇਸ ਹਫਤੇ ਆਪਣੇ ਹਮਅਹੁਦੇਦਾਰਾਂ ਦੇ ਨਾਲ ਮਹਿਲਾ ਅਤੇ ਮਨੁੱਖੀ ਤਸਕਰੀ ਵਿਰੋਧੀ ਮੁੱਦਿਆਂ ਤੇ ਵਾਰਤਾ ਕਰੇਗੀ। ਵਿਦੇਸ਼ ਵਿਭਾਗ ਨੇ ਕਿਹਾ ਕਿ ਸੰਸਾਰਕ ਮਹਿਲਾ ਮੁੱਦਿਆਂ ਲਈ ਅਮਰੀਕਾ ਦੀ ਵਿਸ਼ੇਸ਼ ਦੂਤ ਕੈਥਰੀਨ ਰਸੇਲ ਭਾਰਤ, ਨੇਪਾਲ ਅਤੇ ਪਾਕਿਸਤਾਨ ਦੀ ਯਾਤਰਾ ਕਰ ਰਹੀ ਹੈ। ਭਾਰਤ ਵਿਚ ਰਸੇਲ ਕਾਨੂੰਨ ਇਨ�

Read Full Story: http://www.punjabinfoline.com/story/22290