Thursday, February 13, 2014

ਸਕੱਤਰ ਨੇ ਮੰਤਰੀ ਦੀ ਕੀਤੀ ਪ੍ਰਧਾਨ ਮੰਤਰੀ ਕੋਲ ਸ਼ਿਕਾਇਤ

ਨਵੀਂ ਦਿੱਲੀ, ਯੂ. ਪੀ. ਏ. ਸਰਕਾਰ ਨੂੰ ਬੁੱਧਵਾਰ ਨੂੰ ਉਸ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਕੱਤਰ ਪੱਧਰ ਦੇ ਇਕ ਅਧਿਕਾਰੀ ਨੇ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਖਿਲਾਫ ਪ੍ਰਧਾਨ ਮੰਤਰੀ ਕੋਲ ਸ਼ਿਕਾਇਤ ਕਰ ਦਿੱਤੀ। ਕਮਲਨਾਥ ਰਾਹੀਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭੇਜੇ ਗਏ ਪੱਤਰ ਚ ਸ਼ਹਿਰੀ ਵਿਕਾਸ ਸਕੱਤਰ ਸੁਧੀਰ ਕ੍ਰਿਸ਼ਨ ਨੇ ਇਕ ਅਧਿਕਾਰਤ ਬੈਠਕ ਦਾ ਜ਼ਿਕਰ ਕੀਤਾ, ਜਿਸ ਕਾ�

Read Full Story: http://www.punjabinfoline.com/story/22427