Saturday, February 8, 2014

ਆਪ ਸਰਕਾਰ ਨੇ ਲੋਕਪਾਲ ਬਿੱਲ ਤੇ ਨਹੀਂ ਮੰਗੀ ਸਲਾਹ : ਭੱਟ

ਨਵੀਂ ਦਿੱਲੀ, ਸਾਬਕਾ ਐਡੀਸ਼ਨਲ ਸਾਲੀਸਿਟਰ ਜਨਰਲ ਕੇ. ਐਨ. ਭੱਟ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਤੋਂ ਲੋਕਪਾਲ ਬਿੱਲ ਤੇ ਸਲਾਹ ਨਹੀਂ ਲਈ ਗਈ ਸੀ ਪਰ ਸਿਰਫ ਕੁਝ ਨਿਯਮਾਂ ਦੀ ਉਚਿਚਤਾ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ ਸੀ। ਭੱਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸ਼ੁੱਕਰਵਾਰ ਦੇ ਬਿਨਾਂ ਤੇ ਪ੍ਤੀਕਿਰਿਆ ਦਿੰਦੇ ਹੋਏ ਇਹ ਗੱਲ ਆਖੀ। ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰ ਨੇ ਭੱਟ ਸਮੇਤ ਚਾਰ

Read Full Story: http://www.punjabinfoline.com/story/22350