Friday, February 14, 2014

ਸਰਕਾਰ ਚਾਹੇ ਤਾਂ ਅਜੇ ਵੀ ਆਂਧਰਾ ਪ੍ਰਦੇਸ਼ ਦੀ ਦੋਸਤੀ ਨਾਲ ਵੰਡ ਹੋ ਸਕਦੀ ਹੈ- ਜੇਤਲੀ

ਨਵੀਂ ਦਿੱਲੀ, ਭਾਜਪਾ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਯੂ. ਪੀ. ਏ. ਸਰਕਾਰ ਵੱਲੋਂ ਤੇਲੰਗਾਨਾ ਅਤੇ ਸਰਹੱਦੀ ਲੋਕਾਂ ਚ ਮੇਲ-ਮਿਲਾਪ ਰਾਹੀਂ ਸੂਬੇ ਦੀ ਵੰਡ ਕਰਨ ਦੀ ਕੋਸ਼ਿਸ਼ ਨਾ ਕਰਨ ਕਾਰਨ ਵੀਰਵਾਰ ਨੂੰ ਲੋਕ ਸਭਾ ਚ ਮੰਦਭਾਗੀ ਸਥਿਤੀ ਬਣੀ ਪਰ ਸਰਕਾਰ ਚਾਹੇ ਤਾਂ ਅਜੇ ਵੀ ਸੰਸਦ ਦੇ ਅੰਦਰ ਅਤੇ ਬਾਹਰ ਆਂਧਰਾ ਪ੍ਰਦੇਸ਼ ਦੀ ਦੋਸਤੀ ਨਾਲ ਵੰਡ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਪਾਰਟੀ �

Read Full Story: http://www.punjabinfoline.com/story/22453