Monday, February 10, 2014

ਵੀ. ਕੇ. ਸਿੰਘ ਤੇ ਸੰਤੋਸ਼ ਭਾਰਤੀ ਵੀ ਅੰਨਾ ਤੋਂ ਹੋਏ ਵੱਖ

ਨਵੀਂ ਦਿੱਲੀ, ਅਰਵਿੰਦ ਕੇਜਰੀਵਾਲ ਤੋਂ ਬਾਅਦ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਸਾਥ ਦੇਣ ਵਾਲੇ ਸਾਬਕਾ ਜਨਰਲ ਵੀ. ਕੇ. ਸਿੰਘ ਤੇ ਸੰਤੋਸ਼ ਭਾਰਤੀ ਤੋਂ ਅੰਨਾ ਨੇ ਪੱਲਾ ਛੁਡਾ ਲਿਆ ਹੈ। ਸੂਤਰਾਂ ਅਨੁਸਾਰ ਸਿੰਘ ਦੀਆਂ ਭਾਜਪਾ ਨਾਲ ਵਧਦੀਆਂ ਨਜ਼ਦੀਕੀਆਂ ਤੇ ਸੰਤੋਸ਼ ਦੇ ਪੁਰਾਣੇ ਵਿਵਾਦਾਂ ਨੂੰ ਦੇਖਦੇ ਹੋਏ ਅੰਨਾ ਨੇ ਦੋਵਾਂ ਤੋਂ ਦੂਰੀ ਬਣਾ ਲਈ ਹੈ। ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ।

Read Full Story: http://www.punjabinfoline.com/story/22357