Thursday, February 6, 2014

ਭਾਰਤ ਅਤੇ ਜਰਮਨੀ ਵਿਚਕਾਰ ਵਪਾਰ ਦੀਆਂ ਕਾਫੀ ਸੰਭਾਵਨਾਵਾਂ-ਪ੍ਰਣਬ

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਰਮਨੀ ਨੂੰ ਯੂਰਪ ਚ ਭਾਰਤ ਦਾ ਸਭ ਤੋਂ ਮਹੱਤਵਪੂਰਨ ਆਰਥਕ ਹਿੱਸੇਦਾਰ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਹੁਣ ਵੀ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਵਧਾਉਣ ਦੀਆਂ ਵਿਆਪਕ ਸੰਭਾਵਨਾਵਾਂ ਮੌਜੂਦ ਹਨ। ਸ਼੍ਰੀ ਮੁਖਰਜੀ ਨੇ ਰਾਸ਼ਟਰਪਤੀ ਭਵਨ ਚ ਉਨ੍ਹਾਂ ਨੂੰ ਮਿਲਣ ਆਏ ਜਰਮਨੀ ਦੇ ਰਾਸ਼ਟਰਪਤੀ ਜੁਆਸ਼ਿਮ ਗੌਕ ਨੂੰ ਕਿਹਾ ਕਿ ਭਾਰਤ, ਜਰਮਨੀ ਨੂੰ ਆਪਣਾ ਵਧੀਆ

Read Full Story: http://www.punjabinfoline.com/story/22321