Monday, February 10, 2014

ਪਟਿਆਲਾ ਕੈਨਲ ਕਲੱਬ ਵੱਲੋਂ ਪੋਲੋ ਗਰਾਊਂਡ ਵਿਖੇ ਡਾਗ ਸ਼ੌ ਆਯੋਜਿਤ ਕੀਤਾ ਗਿਆ

ਪਟਿਆਲਾ, 10 ਫਰਫਰੀ (ਪੀ.ਐਸ.ਗਰੇਵਾਲ) -1991 ਵਿੱਚ ਕੈਨਲ ਕਲੱਬ ਆਫ਼ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਕਰਨ ਉਪਰੰਤ ਪਟਿਆਲਾ ਕੈਨਲ ਕਲੱਬ ਵੱਲੋਂ ਲਗਾਤਾਰ ਹਰ ਸਾਲ ਪਟਿਆਲਾ ਵਿਖੇ ਡੋਗ ਸ਼ੌ ਆਯੋਜਿਤ ਕੀਤਾ ਜਾਂਦਾ ਹੈ¢ ਪਟਿਆਲਾ ਕੈਨਲ ਕਲੱਬ ਵੱਲੋਂ ਆਯੋਜਿਤ ਕੀਤਾ ਸ਼ੋ ਦੇਸ਼ ਭਰ ਦੇ ਕੁੱਤਿਆਂ ਦੇ ਪ੍ਰੇਮੀਆਂ ਲਈ ਮੌਕਾ ਹੈ¢ ਇਹ ਸ਼ੌ ਦੇਸ਼ ਭਰ ਦੇ ਵਧੀਆ ਆਯੋਜਿਤ ਕੀਤੇ ਸ਼ੋਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ¢ �

Read Full Story: http://www.punjabinfoline.com/story/22368