Tuesday, February 4, 2014

ਸਿਸੋਦੀਆ ਵਲੋਂ ਗੈਰ-ਹਾਜ਼ਰ ਪ੍ਰਿੰਸੀਪਲ ਤੇ ਅਧਿਆਪਕ ਮੁਅੱਤਲ

ਨਵੀਂ ਦਿੱਲੀ, ਦਿੱਲੀ ਦੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੇ ਸੋਮਵਾਰ ਪੂਰਬੀ ਦਿੱਲੀ ਸਥਿਤ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਦੇ ਇਕ ਕਾਲਜ ਦਾ ਦੌਰਾ ਕੀਤਾ। ਇਸ ਦੌਰਾਨ ਗੈਰ-ਹਾਜ਼ਰ ਪ੍ਰਿੰਸੀਪਲ ਤੇ ਇਕ ਅਧਿਆਪਕ ਨੂੰ ਮੁਅੱਤਲ ਕਰ ਦਿਤਾ। ਸਿਸੋਦੀਆ ਨੇ ਉਥੇ ਹਾਜ਼ਰੀ ਰਜਿਸਟਰ ਤੇ ਖਾਣ ਵਾਲੇ ਪਦਾਰਥਾਂ ਤੇ ਵੀ ਬੇਨਿਯਮੀਆਂ ਪਾਈਆਂ। ਸਿਸੋਦੀਆ ਨੇ ਕਾਲਜ ਨੂੰ ਨੋਟਿਸ ਜਾਰੀ ਕਰ ਕੇ 3 ਦਿਨ ਚ ਜਵਾਬ �

Read Full Story: http://www.punjabinfoline.com/story/22267