Thursday, February 6, 2014

ਬੈਤੂਲ ਨੂੰ ਆਦਰਸ਼ ਜ਼ਿਲਾ ਬਣਾਇਆ ਜਾਵੇਗਾ : ਸ਼ਿਵਰਾਜ

ਬੈਤੂਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੈਤੂਲ ਨੂੰ ਆਦਰਸ਼ ਜ਼ਿਲਾ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇੱਥੇ ਮੁੱਢਲੀਆਂ ਜ਼ਰੂਰਤਾਂ ਉਦਯੋਗ, ਵਪਾਰ, ਰੋਜ਼ਗਾਰ ਅਤੇ ਖੇਤੀ ਦੀ ਸੰਭਾਵਨਾ ਤੇ ਵਿਚਾਰ ਕਰ ਕੇ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਸ਼੍ਰੀ ਚੌਹਾਨ ਨੇ ਮੰਗਲਵਾਰ ਨੂੰ ਇੱਥੇ ਆਓ ਬਣਾਈਏ ਆਪਣਾ ਮੱਧ ਪ੍ਰਦੇਸ਼ ਸੰਮੇਲਨ ਨੂੰ ਸੰਬੋਧਨ ਕਰਦੇ ਹੋ�

Read Full Story: http://www.punjabinfoline.com/story/22310