Saturday, February 8, 2014

ਮਲਾਲਾ ਚਿਲਡਰਨ ਨੋਬਲ ਪੁਰਸਕਾਰ ਲਈ ਨਾਮਜ਼ਦ

ਸਟਾਕਹੋਮ, ਪਾਕਿਸਤਾਨ ਦੀ ਨਾਬਾਲਗ ਸਿੱਖਿਆ ਵਰਕਰ ਮਲਾਲਾ ਯੂਸੁਫਜ਼ਈ ਦਾ ਨਾਂ ਇਸ ਸਾਲ ਦੇ ਵਰਲਡ ਚਿਲਡਰਨ ਪੁਰਸਕਾਰ ਜਿਸ ਨੂੰ ਬਾਲ ਨੋਬੇਲ ਪੁਰਸਕਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਲਈ ਨਾਮਜ਼ਦ ਤਿੰਨ ਬੱਚਿਆਂ ਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਮਲਾਲਾ ਤੇ ਤਾਲਿਬਾਨ ਦਾ ਹਮਲਾ ਹੋਇਆ ਸੀ। ਪੁਰਸਕਾਰ ਦੇਣ ਵਾਲੀ ਫਾਊਂਡੇਸ਼ਨ ਦੀ ਵੈੱਬਸਾਈਟ ਅਨੁਸਾਰ ਮਲਾਲਾ ਨੂੰ ਲੜਕੀਆਂ ਦੇ ਸਿੱਖਿਆ ਦੇ ਅਧਿਕ�

Read Full Story: http://www.punjabinfoline.com/story/22352