Thursday, February 13, 2014

ਸਦਨ ਚ ਜੋ ਕੁਝ ਹੋ ਰਿਹਾ, ਉਸ ਨੂੰ ਦੇਖ ਕੇ ਦਿਲ ਰੋਂਦਾ ਹੈ : ਮਨਮੋਹਨ

ਸੰਸਦ ਦੀ ਕਾਰਵਾਈ ਚ ਲਗਾਤਾਰ ਰੁਕਾਵਟ ਪੈਣ ਤੋਂ ਨਾਰਾਜ਼ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਦਨ ਚ ਜੋ ਕੁਝ ਹੋ ਰਿਹਾ ਹੈ ਉਸ ਨੂੰ ਦੇਖ ਕੇ ਦਿਲ ਰੋਂਦਾ ਹੈ ਤੇ ਇਹ ਸਭ ਲੋਕਤੰਤਰ ਲਈ ਅਫਸੋਸਨਾਕ ਹੈ। ਲੋਕ ਸਭਾ ਚ ਅੰਤ੍ਰਿਮ ਰੇਲ ਬਜਟ ਪੇਸ਼ ਕੀਤੇ ਜਾਣ ਸਮੇਂ ਤੇਲੰਗਾਨਾ ਮੁੱਦੇ ਤੇ ਹੰਗਾਮੇ ਤੋਂ ਬਾਅਦ ਸਿੰਘ ਨੂੰ ਮਿਲਣ ਆਏ ਇਕ ਦਲ ਨੂੰ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਲਈ ਅਫਸੋਸਨਾਕ

Read Full Story: http://www.punjabinfoline.com/story/22420