Monday, February 10, 2014

ਸਿੱਖਿਆ ਨਾਲ ਦੂਰ ਹੋਵੇਗੀ ਗਰੀਬੀ- ਮੋਦੀ

ਚੇਨਈ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਗਰੀਬੀ ਨੂੰ ਦੂਰ ਕਰਨ ਦਾ ਮਜ਼ਬੂਤ ਮਾਧਿਅਮ ਸਿੱਖਿਆ ਹੈ, ਇਸ ਲਈ ਸਾਨੂੰ ਇਹ ਦੇਖਣਾ ਹੋਵੇਗਾ ਕਿ ਹਰੇਕ ਬੱਚੇ ਨੂੰ ਸਿੱਖਿਆ ਮਿਲੇ। ਸ਼੍ਰੀ ਮੋਦੀ ਨੇ ਐੱਸ. ਆਰ. ਐੱਮ. ਯੂਨੀਵਰਸਿਟੀ ਦੇ 9ਵੀਂ ਡਿਗਰੀ ਵੰਡ ਸਮਾਰੋਹ ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਇਹ ਗਿਆਨ ਦਾ ਯੁੱਗ ਹੈ ਅਤੇ ਗਰੀਬੀ ਨਾਲ ਲੜਨ ਦਾ ਮਜ਼ਬੂਤ ਮਾ�

Read Full Story: http://www.punjabinfoline.com/story/22361