Friday, February 7, 2014

ਪੰਜਾਬ ਵਿਚ ਕਈ ਥਾਈਂ ਭਾਰੀ ਬਾਰਿਸ਼

ਇਨ ਪੰਜਾਬ ਦੇ ਕਈ ਜ਼ਿਲਿਆ ਵਿਚ ਅੱਜ ਭਾਰੀ ਬਾਰਿਸ਼ ਹੋਈ ਅਤੇ ਨਾਲ ਹੀ ਠੰਡੀਆਂ ਹਵਾਵਾਂ ਚਲਦਿਆਂ ਰਹੀਆਂ l ਇਸ ਦੇ ਤੇਹਤ ਹੀ ਅੱਜ ਅੰਮ੍ਰਿਤਸਰ ਵਿਖੇ ਵੀ ਸਾਰਾ ਦਿਨ ਕਣੀਆਂ ਪੈਦੀਆਂ ਰਹੀਆਂ ਅਤੇ ਵਿਚੋ ਵਿਚ ਤੇਜ਼ ਬਾਰਿਸ਼ ਵੀ ਹੋਈ l ਸਾਰਾ ਦਿਨ ਤੇਜ਼ੀ ਨਾਲ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ l ਲੋਕਾਂ ਨੇ ਘਰੋ ਬਾਹਰ ਆਉਣ ਜਾਨ ਦਾ ਪਰਹੇਜ਼ ਹੀ ਰਖਿਆ l ਅੱਜ ਅੰਮ੍ਰਿਤਸਰ ਵਿਖੇ ਘਟ ਤੋਂ ਘਟ 7 ਡਿਗਰੀ ਅਤੇ ਵਦ

Read Full Story: http://www.punjabinfoline.com/story/22323