Thursday, February 13, 2014

ਮੁਲਾਇਮ ਨੇ ਸਮਾਜਵਾਦੀਆਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ

ਨਵੀਂ ਦਿੱਲੀ, ਲੋਕ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਨੇਤਾਵਾਂ ਨੂੰ ਇਕਜੁਟ ਕਰਨ ਦੀ ਕੋਸ਼ਿਸ਼ ਚ ਜੁਟੇ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਹੈ ਕਿ ਦੇਸ਼ ਜਦੋਂ ਸੰਕਟ ਚ ਹੁੰਦਾ ਹੈ ਤਾਂ ਸਮਾਜਵਾਦੀ ਇਕਜੁਟ ਹੋ ਜਾਂਦੇ ਹਨ ਪਰ ਸੰਕਟ ਪਾਰ ਹੋ ਜਾਣ ਤੇ ਵੱਖ ਹੋ ਜਾਂਦੇ ਹਨ। ਸੁਰਗਵਾਸੀ ਬਾਲਕ੍ਰਿਸ਼ਣ ਗੁਪਤਾ ਦੀ ਸਮਾਜਵਾਦ ਤੇ ਇਕ ਪੁਸਤਕ ਦੀ ਮੁਕਤੀ ਦੇ ਮੌਕੇ ਤੇ ਉਨ੍ਹਾਂ ਨੇ ਇਹ ਗੱਲ ਕਹੀ। ਯ�

Read Full Story: http://www.punjabinfoline.com/story/22423