Friday, February 14, 2014

ਦਿੱਲੀ ਚ ਮੰਗਲਵਾਰ ਨੂੰ ਮਮਤਾ ਨਾਲ ਮਿਲੇ ਅੰਨਾ, ਤ੍ਰਿਣਮੂਲ ਦੇ ਲਈ ਪ੍ਰਚਾਰ ਕਰਨਗੇ

ਪੁਣੇ, ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਰਾਏ ਦੇ ਅਨੁਸਾਰ ਸਮਾਜਿਕ ਵਰਕਰ ਅੰਨਾ ਹਜ਼ਾਰੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੂਰੇ ਦੇਸ਼ ਚ ਪਾਰਟੀ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਨਗੇ। ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ ਚ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਪਹੁੰਜੇ ਰਾਏ ਨੇ ਦੱਸਿਆ ਕਿ ਹਜ਼ਾਰੇ 18 ਫਰਵਰੀ ਨੂੰ ਦਿੱਲੀ ਚ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਨਾ

Read Full Story: http://www.punjabinfoline.com/story/22442