Thursday, February 13, 2014

ਮੋਦੀ ਨੇ ਅਮਰੀਕੀ ਰਾਜਦੂਤ ਨੈਂਸੀ ਪਾਵੇਲ ਨਾਲ ਕੀਤੀ ਮੁਲਾਕਾਤ

ਗਾਂਧੀਨਗਰ, ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੀ ਰਾਜਦੂਤ ਨੈਂਸੀ ਪਾਵੇਲ ਨਾਲ ਮੁਲਾਕਾਤ ਕੀਤੀ। ਮੋਦੀ ਅਤੇ ਨੈਂਸੀ ਦੀ ਮੁਲਾਕਾਤ ਦਾ ਏਜੰਟਾ ਜਨਤਕ ਨਹੀਂ ਕੀਤਾ ਗਿਆ ਹੈ, ਜਦੋਂ ਕਿ ਅਮਰੀਕਾ ਨੇ ਕਿਹਾ ਹੈ ਕਿ ਇਹ ਮੁਲਾਕਾਤ ਭਾਰਤੀ ਨੇਤਾਵਾਂ ਨਾਲ ਵਧਦੇ ਸੰਪਰਕ ਅਤੇ ਗੱਲਬਾਤ ਦਾ ਹਿੱਸਾ ਹੈ। ਜ਼ਿਕਰਯੋਗ �

Read Full Story: http://www.punjabinfoline.com/story/22428