Tuesday, February 4, 2014

ਕਾਂਗਰਸ ਨੇ ਗਰੀਬੀ ਦੇ ਗੁਜਰਾਤ ਸਰਕਾਰ ਦੇ ਅੰਕੜਿਆਂ ਦੀ ਆਲੋਚਨਾ ਕੀਤੀ

ਨਵੀਂ ਦਿੱਲੀ, ਗੁਜਰਾਤ ਸਰਕਾਰ ਦੇ ਗਰੀਬੀ ਦੇ ਅੰਕੜਿਆਂ ਨੂੰ ਲੈ ਕੇ ਉੱਠੇ ਵਿਵਾਦ ਦਰਮਿਆਨ ਕਾਂਗਰਸ ਨੇ ਮੰਗਲਵਾਰ ਨੂੰ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਾਲੀ ਸਰਕਾਰ ਤੇ ਵਾਰ ਕਰਦੇ ਹੋਏ ਸਵਾਲ ਕੀਤਾ ਕਿ ਕੀ ਗਰੀਬ ਲੋਕ ਸਿਰਫ ਉਸ ਸੂਬੇ ਚ ਹੀ ਜਾ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਗੁਜਰਾਤ ਸਰਕਾਰ ਦੇ ਉਸ ਰੁਖ ਤੇ ਵਿਅੰਗ ਕੱਸ ਰਹੇ ਸਨ ਕਿ ਦੂਜੇ ਸੂਬਿਆਂ ਤੋਂ ਗਰੀਬਾਂ ਦੇ ਆਉਣ ਕਾਰ�

Read Full Story: http://www.punjabinfoline.com/story/22280