Tuesday, February 11, 2014

ਅਮਰੀਕਾ ਦੇ ਫੌਜੀਆਂ ਦੀ ਵਾਪਾਸੀ ਦੀ ਨਵੀਂ ਯੋਜਨਾ

ਵਾਸ਼ਿੰਗਟਨ, ਅਮਰੀਕਾ ਅਫਗਾਨਿਸਤਾਨ ਚ 2014 ਤੋਂ ਬਾਅਦ ਆਪਣੇ ਫੌਜੀ ਰੱਖਣ ਦੇ ਬਾਰੇ ਚ ਸਮਝੌਤੇ ਲਈ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਹੱਟਣ ਤੱਕ ਇੰਤਜ਼ਾਰ ਕਰਨ ਨੂੰ ਤਿਆਰ ਹੋ ਗਿਆ ਹੈ। ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਉਹ ਕਰਜ਼ਈ ਸਮੱਸਿਆ ਦੇ ਹੱਲ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਤਾਂ ਅਸੀਂ ਉਨ੍ਹਾਂ ਦੇ ਜਾਣ ਦਾ ਇੰਤਜ਼ਾਰ ਕਰਾਂਗੇ। ਇਹ ਸਪਸ਼ਟ ਹੈ ਕਿ ਕਰਜ਼ਈ ਸਮਝੌਤੇ ਤੇ ਹਸਤਾਖਰ

Read Full Story: http://www.punjabinfoline.com/story/22397