Thursday, February 13, 2014

ਵਿਕਸਿਤ ਦੇਸ਼ਾਂ ਨੇ ਦਿੱਤਾ ਔਰਤਾਂ ਵੱਲ ਧਿਆਨ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਅਮੀਰ ਦੇਸ਼ਾਂ ਨੇ ਪਿਛਲੇ 20 ਸਾਲਾ ਚ ਔਰਤਾਂ ਲਈ ਸਮਾਨਤਾ ਦੇ ਮੌਕੇ ਅਤੇ ਉਨ੍ਹਾਂ ਦੇ ਸਿਹਤ ਸੰਬੰਧੀ ਦੇਖਭਾਲ ਤੇ ਜ਼ਿਆਦਾ ਧਿਆਨ ਦਿੱਤਾ ਹੈ ਪਰ ਗਰੀਬ ਦੇਸ਼ਾਂ ਨੇ ਇਸ ਦਿਸ਼ਾ ਚ ਕੋਈ ਖਾਸ ਤਰੱਕੀ ਨਹੀਂ ਕੀਤੀ। ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਦੀ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਚ ਕਿਹਾ ਗਿਆ ਹੈ ਕਿ ਗਰਭ ਧਾਰਨ ਅਤੇ ਡਿਲਵਰੀ ਦੌਰਾਨ ਹੋਣ �

Read Full Story: http://www.punjabinfoline.com/story/22429