Saturday, February 8, 2014

ਰਾਹੁਲ ਦੱਸਣ ਸੋਨੀਆ ਨੇ ਮੋਦੀ ਨੂੰ ਮੌਤ ਦਾ ਸੌਦਾਗਰ ਕਿਉਂ ਕਿਹਾ ਸੀ : ਜੇਤਲੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਗੱਲ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਨ੍ਹਾਂ ਪਾਰਟੀ ਬੁਲਾਰਿਆਂ ਨੂੰ ਵਿਰੋਧੀ ਧਿਰ ਦੇ ਆਗੂਆਂ ਤੇ ਨਿੱਜੀ ਹਮਲੇ ਨਾ ਕਰਨ ਲਈ ਕਿਹਾ ਹੈ ਪਰ ਰਾਹੁਲ ਨੇ ਇਸ ਗੱਲ ਦੀ ਕੋਈ ਸਫਾਈ ਨਹੀਂ ਦਿੱਤੀ ਕਿ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਨੂੰ ਮੌਤ ਦਾ ਸੌਦਾਗਰ ਅਤੇ ਭਾਜਪਾ ਨੂੰ ਜ਼ਹਿ�

Read Full Story: http://www.punjabinfoline.com/story/22340