Monday, February 3, 2014

ਆਮ ਆਦਮੀ ਪਾਰਟੀ ਅਹਿਮ ਮੁੱਦਿਆਂ ਬਾਰੇ ਜਲਦੀ ਸਪੱਸ਼ਟ ਕਰੇਗੀ ਆਪਣੀ ਨੀਤੀ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਇਲਿਆਸ ਆਜ਼ਮੀ ਨੇ ਕਿਹਾ ਹੈ ਕਿ ਫਿਰਕਾਪ੍ਰਸਤੀ, ਆਰਥਿਕ ਨੀਤੀ ਅਤੇ ਵਿਦੇਸ਼ ਨੀਤੀ ਵਰਗੇ ਅਹਿਮ ਮੁੱਦਿਆਂ ਤੇ ਪਾਰਟੀ ਜਲਦੀ ਹੀ ਆਪਣਾ ਰੁਖ ਸਪੱਸ਼ਟ ਕਰੇਗੀ। ਭਾਸ਼ਾ ਨਾਲ ਗੱਲਬਾਤ ਕਰਦਿਆਂ ਸਾਬਕਾ ਐੱਮ. ਪੀ. ਆਜ਼ਮੀ ਨੇ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ ਕੁਝ ਲੋਕ ਸਵਾਲ ਪੁੱਛਦੇ ਹਨ। ਸਾਡਾ ਕਹਿਣਾ ਹੈ ਕਿ ਸਾ

Read Full Story: http://www.punjabinfoline.com/story/22250